ਕੈਨੇਡਾ ਤੋਂ ਡਿਪੋਰਟ ਹੁੰਦਾ ਜੋਬਨਦੀਪ – 'ਮੈਂ ਪਹਿਲਾਂ ਹੀ ਕਾਫ਼ੀ ਸਜ਼ਾ ਭੁਗਤ ਚੁੱਕਿਆ ਹਾਂ'
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਕੈਨੇਡਾ ਤੋਂ ਡਿਪੋਰਟ ਹੋਣ ਤੋਂ ਪਹਿਲਾਂ ਜੋਬਨਦੀਪ ਨੇ ਕੀ ਕਿਹਾ

ਕੈਨੇਡਾ ਵਿੱਚ ਜੋਬਨਦੀਪ ਪੜ੍ਹਾਈ ਕਰਨ ਗਿਆ ਸੀ। ਹੁਣ ਉਸ ਵੱਲੋਂ ਟੈਂਪਰੇਰੀ ਰੈਜ਼ੀਡੈਂਸੀ ਪਰਮਿਟ ਲਈ ਅਰਜ਼ੀ ਪਾਈ ਗਈ ਹੈ।

ਰਿਪੋਰਟ: ਕੈਨੇਡਾ ਤੋਂ ਮੋਹਸਿਨ ਅੱਬਾਸ ਬੀਬੀਸੀ ਪੰਜਾਬੀ ਲਈ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)