ਇਸ ਸ਼ਖਸ ਨੇ ਆਪਣੀ 40 ਏਕੜ ਜ਼ਮੀਨ ਨੂੰ ਜੰਗਲ ਬਣਾਇਆ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਉਹ ਸ਼ਖਸ ਜਿਸਨੇ ਆਪਣੀ 40 ਏਕੜ ਜ਼ਮੀਨ 'ਤੇ ਜੰਗਲ ਲਗਾ ਦਿੱਤਾ

ਮਹਾਰਾਸ਼ਟਰ ਦੇ ਰਤਨਾਗਿਰੀ ਜ਼ਿਲ੍ਹੇ ਦੇ ਸ਼ਿਰਾਵਲੀ ਪਿੰਡ ਦੇ ਵਸਨੀਕ ਨੰਦੂ ਦੇ ਇਸ ਜੰਗਲ ਵਿੱਚ ਪੰਛੀਆਂ ਦੀਆਂ 228 ਪ੍ਰਜਾਤੀਆਂ, ਸੱਪਾਂ ਦੀਆਂ 40 ਪ੍ਰਜਾਤੀਆਂ, ਕੀੜਿਆਂ ਦੀਆਂ 250 ਤੇ ਦਰਖ਼ਤਾਂ ਦੀਆਂ 120 ਪ੍ਰਜਾਤੀਆਂ ਹਨ।

ਰਿਪੋਰਟ: ਮੁਸ਼ਤਾਕ ਖ਼ਾਨ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਸਬੰਧਿਤ ਵਿਸ਼ੇ